Ocena Waves work and coastal landforms । Amandeep Singh

Amansingh275469 23 views 7 slides Nov 18, 2024
Slide 1
Slide 1 of 7
Slide 1
1
Slide 2
2
Slide 3
3
Slide 4
4
Slide 5
5
Slide 6
6
Slide 7
7

About This Presentation

This pdf document describes about the work of ocean waves with the help of diagrams. This pdf also give a detailed explanation of coastal landforms with pictures and diagrams. Used relevant terminology and simple in explaining. This pdf is currently available in Punjabi language only.


Slide Content

ਸਮੁੰਦਰੀਲਹਿਰਾਂਦੇਕਾਰਜਅਤੇਤੱਟਵਰਤੀਭੂਦ੍ਰਿਸ਼
(WorkofseawavesandCoastalLandforms)
ਸਮੁੰਦਰਾਂ,ਸਾਗਰਾਂ,ਮਹਾਂਸਾਗਰਾਂਜਾਂਖੁੱਲ੍ਹੇਪਾਣੀਦੇਸਰੋਤਾਂਵਿੱਚਪਾਣੀਦੇਉੱਪਰਨੀਚੇਹਲਚਲਹੋਣਨੂੰਲਹਿਰਾਂਜਾਂਤਰੰਗਾਂ
ਕਿਹਾਜਾਂਦਾਹੈ।ਇਹਪਾਣੀਦੀਹਲਚਲਹਵਾਦੀਰਗੜਕਾਰਨਹੁੰਦੀਹੈ।ਜਦੋਂਨਿਰੰਤਰਹਵਾਮਹਾਸਾਗਰਾਂਦੀਸਤਾਉੱਪਰ
ਚੱਲਦੀਹੈਤਾਂਪਾਣੀਨਾਲਟਕਰਾਉਣਕਾਰਨ,ਉਹਪਾਣੀਵਿੱਚਹਲਚਲਪੈਦਾਕਰਦੀਹੈ।ਇਸਨਾਲਲਹਿਰਾਂਦਾਨਿਰਮਾਣਹੁੰਦਾ
ਹੈ।ਲਹਿਰਾਂਦੀਉਚਾਈ,ਤੀਬਰਤਾਆਦਿਸਭਹਵਾਦੀਰਫ਼ਤਾਰ,ਤੀਬਰਤਾਉਪਰਹੀਨਿਰਭਰਕਰਦਾਹੈ।ਸਮੁੰਦਰਾਂ,
ਮਹਾਸਾਗਰਾਂਵਿੱਚਉਤਪੰਨਹੋਈਆਂਇਹਤਰੰਗਾਂ,ਜਦਤੱਟਵਰਤੀਖੇਤਰਾਂ(ਜਿੱਥੇਧਰਤੀਜਾਂਜ਼ਮੀਨਅਤੇਸਮੁੰਦਰਆਪਸਵਿੱਚ
ਮਿਲਦੇਹਨ)ਵਿੱਚਪਹੁੰਚਕੇਥਲਭਾਗਨਾਲਟਕਰਾਉਂਦੀਆਂਹਨਤਾਂਅਪਰਦਨਦੀਕਿਰਿਆਕੀਤੀਜਾਂਦੀਹੈ।ਇੱਥੋਂਟਕਰਾਕੇ
ਵਾਪਸਮੁੜਨਲੱਗੀਆਂਇਹਲਹਿਰਾਂਦੁਆਰਾਕੁਝਬਰੀਕਮਹੀਨਮਿੱਟੀਜਮ੍ਹਾਂਵੀਕਰਦਿੱਤੀਜਾਂਦੀਹੈਅਤੇਕੁਝਮਲਬੇਨੂੰਵਾਪਸ
ਨਾਲਵੀਰੋੜ੍ਹਕੇਲੈਜਾਂਦੀਆਂਹਨ।ਇਸਤਰ੍ਹਾਂਲਹਿਰਾਂਦੁਬਾਰਾਵੀਕਈਨਵੇਂਭੂਦ੍ਰਿਸ਼ਾਂਦਾਨਿਰਮਾਣਕੀਤਾਜਾਂਦਾਹੈ।ਪਰਇਨ੍ਹਾਂ
ਦੁਆਰਾਕੀਤਾਜਾਣਵਾਲਾਕਾਰਜਤੱਟਵਰਤੀਖੇਤਰਾਂਵਿਚਹੀਜ਼ਿਆਦਾਅਹਿਮੀਅਤਰੱਖਦਾਹੈ।ਤਰੰਗਾ,ਲਹਿਰਾਦੀਉਚਾਈ
ਤੀਬਰਤਾਅਤੇਉਤਪਤੀਦੇਵੱਖ-ਵੱਖਕਾਰਨਹੋਣਕਾਰਨਵੱਖਰੇ-ਵੱਖਰੇਨਾਵਾਂਨਾਲਜਾਣੀਆਂਜਾਂਦੀਆਂਹਨ,ਜਿਵੇਂਕਿਜਵਾਰ
ਭਾਟੇ,ਧਾਰਾਵਾਂ,ਸੁਨਾਮੀਇਤਿਆਦ।ਲਹਿਰਾਂਦੁਆਰਾਬਣਾਏਗਏਭੂਦ੍ਰਿਸ਼ਾਂਬਾਰੇਗੱਲਕਰਨਤੋਂਪਹਿਲਾਂਸਾਨੂੰਇਸਸਬੰਧੀ
ਵਰਤੀਜਾਂਦੀਕੁਝਮਹੱਤਵਪੂਰਨਸ਼ਬਦਾਵਲੀਬਾਰੇਗਿਆਤਹੋਣਾਜ਼ਰੂਰੀਹੈ-
ਸਾਗਰੀਤੱਟ(SeaCoast):-ਸਮੁੰਦਰਜਾਂਸਾਗਰਆਦਿਦੇਨਾਲਲੱਗਦੇਭੂਭਾਗਨੂੰਸਾਗਰੀਤੱਟਕਿਹਾਜਾਂਦਾਹੈ।ਜਿਵੇਂਕਿਸੇ
ਦੇਸ਼ਜਾਂਮਹਾਂਦੀਪਦੇਭੂਭਾਗਦਾਸਮੁੰਦਰਜਾਂਸਾਗਰਨਾਲਮਿਲਣਵਾਲਾਖੇਤਰਸਾਗਰੀਤੱਟਅਖਵਾਉਂਦਾਹੈ।
ਤੱਟਰੇਖਾ(CoastalLine):-ਸਾਗਰੀਤੱਟਦੀਉਹਸੀਮਾ,ਜਿਥੇਪਾਣੀਅਤੇਧਰਤੀਆਪਸਵਿੱਚਮਿਲਦੇਹਨ,ਨੂੰਤੱਟਰੇਖਾ
ਕਿਹਾਜਾਂਦਾਹੈ।
ਕਿਨਾਰਾ(Shore):-ਸਾਗਰੀਤੱਟਦਾਉਹਕਿਨਾਰਾ,ਜਿਥੇਪਾਣੀਦਾਉਤਰਾਅਚੜ੍ਹਾਅਬਣਿਆਰਹਿੰਦਾਹੈ,ਉਸਨੂੰਕਿਨਾਰਾ
ਕਿਹਾਜਾਂਦਾਹੈ।ਇਹਭੂਭਾਗਦਾਕੋਈਕਿਨਾਰਾਹੁੰਦਾਹੈ,ਜੋਕਿਸਮੁੰਦਰਾਂਜਾਂਸਾਗਰਾਂਦੇਪਾਣੀਦੇਸੰਪਰਕਵਿਚਰਹਿੰਦਾਹੈ।

●ਪਿਛਲਾਕਿਨਾਰਾ(Backshore):-ਬੀਚਜਾਂਤੱਟਦਾਉਹਭਾਗ,ਜੋਕਿਆਮਹਾਲਾਤਾਂਵਿੱਚਖੁਸ਼ਕਜਾਂਸੁੱਕਾਹੀ
ਰਹਿੰਦਾਹੈ।ਵੱਡੀਉੱਚੀਲਹਿਰਜਾਂਤੂਫ਼ਾਨਹੀਇੱਥੇਤੱਕਪਹੁੰਚਦੇਹਨ।ਇਹਭੂਭਾਗਉੱਪਰਲਹਿਰਾਂਦੀਅਖ਼ੀਰਲੀ
ਸੀਮਾਨੂੰਦਰਸਾਉਂਦਾਹੈ।
●ਮੁੱਢਲਾਕਿਨਾਰਾ(Foreshore):-ਕਿਨਾਰੇਦਾਉਹਭਾਗ,ਜੋਸਾਧਾਰਨਹਾਲਾਤਾਂਵਿਚਲੀਆਂਉਚੀਆਂਅਤੇਨੀਵੀਆਂ
ਲਹਿਰਾਂਦੇਵਿਚਕਾਰਪਾਇਆਜਾਂਦਾਹੈ।ਇਹਭਾਗਹਮੇਸ਼ਾਂਹੀਪਾਣੀਅਧੀਨਕੱਜਿਆਰਹਿੰਦਾਹੈ।
●ਬਾਹਰਲਾਕਿਨਾਰਾ(Offshore):-ਕਿਨਾਰੇਦੇਸਮੁੰਦਰਵੱਲਸਭਤੋਂਬਾਹਰਲੇਭਾਗਨੂੰ,ਬਾਹਰਲਾਕਿਨਾਰਾਕਿਹਾ
ਜਾਂਦਾਹੈ,ਜੋਕਿਮਹਾਂਦੀਪੀਵਾਧਰੇਦੇਅਖ਼ੀਰਜਾਂਮਹਾਂਦੀਪੀਢਲਾਣਕੋਲਹੁੰਦਾਹੈ
ਬੀਚ(Beach):-ਸਮੁੰਦਰਾਂਦੇਨਾਲਲਗਦੇਥਲਭਾਗਜਾਂਤੱਟਦਾਉਹਹਿੱਸਾ,ਜੋਕਿਅਸੰਗਠਿਤਰੇਤ,ਬਜਰੀ,ਕੰਕਰਆਦਿ
ਮਲਬੇਦਾਬਣਿਆਹੁੰਦਾਹੈਅਤੇਉੱਚੀਆਂਤੇਨੀਵੀਂਆਂਲਹਿਰੀਸੀਮਾਵਾਂਦੇਵਿਚਕਾਰਪਾਇਆਜਾਂਦਾਹੈ।ਇਸਦੀਢਲਾਣਥਲ
ਵਰਤੀਭਾਗਤੋਂਸਮੁੰਦਰਵੱਲਨੂੰਹੁੰਦੀਹੈ।
ਲਹਿਰਦਾਚੜ੍ਹਨਾਜਾਂਸਵੈਸ(Swash):-ਜਦੋਂਸਮੁੰਦਰੀਲਹਿਰਬੀਚਦੀਢਲਾਣਉੱਪਰਚੜ੍ਹਰਹੀਹੁੰਦੀਹੈਤਾਂਇਸਨੂੰਸਵੈਸ
ਕਿਹਾਜਾਂਦਾਹੈ।ਸਾਧਾਰਨਸ਼ਬਦਾਂਵਿਚਲਹਿਰਾਂਦਾਭੂਭਾਗਾਂਉਪਰਚੜ੍ਹਅਗਾਂਹਵਧਣਾਸਵੈਸਅਖਵਾਉਂਦਾਹੈ।
ਮੁੜਦੀਲਹਿਰ(BackWash):-ਜਦੋਂਭੂਭਾਗਾਂਉੱਪਰਚੜ੍ਹਦੀਲਹਿਰਕਿਸੇਚੱਟਾਨਆਦਿਨਾਲਟਕਰਾਕੇਵਾਪਸਸਮੁੰਦਰ
ਵੱਲਮੁੜਦੀਹੈਤਾਂਉਸਨੂੰਮੁੜਦੀਲਹਿਰਕਿਹਾਜਾਂਦਾਹੈ।
ਨਦੀਮੁੱਖਜਾਂਮੁਹਾਣਾ(Estuary):-ਇਹਨਦੀਤਾਂਉਹਚੌੜਾਮੁਹਾਣਾਹੁੰਦਾਹੈ,ਜਿਸਵਿਚਸਮੁੰਦਰੀਲਹਿਰਾਂਨਾਲਸਮੁੰਦਰੀ
ਖਾਰਾਪਾਣੀਆਉਂਦਾਰਹਿੰਦਾਹੈ।ਇੱਥੇਤਾਜ਼ੇਅਤੇਖਾਰੇਪਾਣੀਦਾਰਲੇਵਾਂਹੁੰਦਾਹੈ।
ਸੁਨਾਮੀ(Tsunami):-ਇਹਉਹਲਹਿਰਾਂਹੁੰਦੀਆਂਹਨ,ਜੋਕਿਸਮੁੰਦਰਅੰਦਰਭੂਚਾਲ,ਜਵਾਲਾਮੁਖੀਦੇਫੱਟਣਆਦਿਕਾਰਨ
ਪੈਦਾਹੁੰਦੀਆਂਹਨ।ਇਹਬਹੁਤਜ਼ਿਆਦਾਵੱਡੀਆਂਲਹਿਰਾਂਹੁੰਦੀਆਂਹਨ।
ਧਾਰਾਵਾਂ(Currents):-ਸਮੁੰਦਰਵਿਚਲੇਪਾਣੀਦਾਰੋਆਂਦੇਰੂਪਵਿੱਚਚੱਲਣਾ,ਧਾਰਾਕਹਿਲਾਉਂਦਾਹੈ।ਇਹਦੋਤਰ੍ਹਾਂਦੀਆਂ
ਹੁੰਦੀਆਂਹਨ,ਗਰਮਪਾਣੀਦੀਆਂਧਾਰਾਵਾਂਅਤੇਠੰਢੇਪਾਣੀਦੀਆਂਧਾਰਾਵਾਂ।
ਲਹਿਰਸਿਖਰ(WaveCrest):-ਲਹਿਰਦੇਉੱਚੇਉੱਠੇਹੋਏਭਾਗਨੂੰਲਹਿਰਸਿਖਰਕਹਿੰਦੇਹਨ।
ਲਹਿਰਨਿਵਾਣ(WaveTrough):-ਲਹਿਰਦੇਨੀਵੇਂਭਾਗਨੂੰਲਹਿਰਗਰਤਜਾਂਨਿਵਾਣਕਿਹਾਜਾਂਦਾਹੈ।
ਲਹਿਰਲੰਬਾਈ(WaveLength):-ਇਕਲਹਿਰਸਿਖਰਤੋਂ
ਇਸਦੇਨਾਲਲੱਗਦੇਦੂਜੇਲਹਿਰਸਿਖਰਵਿਚਕਾਰਲੀਦੂਰੀਜਾਂ
ਇੱਕਲਹਿਰਨਿਵਾਣਤੋਂਇਸਦੇਨਾਲਲੱਗਦੀਦੂਰੀਲਹਿਰਨਿਵਾਣ
ਵਿਚਲੀਦੂਰੀਨੂੰਲਹਿਰਲੰਬਾਈਕਿਹਾਜਾਂਦਾਹੈ।

ਲਹਿਰਉਚਾਈ(WaveHeight):-ਲਹਿਰਸਿਖਰਤੇਲਹਿਰਨਿਵਾਣਵਿਚਲੀਦੂਰੀਨੂੰਲਹਿਰਉਚਾਈਕਿਹਾਜਾਂਦਾਹੈ।
ਲਹਿਰਆਵਧੀ(WavePeriod):-ਕਿਸੇਇੱਕਨਿਸ਼ਚਿਤਬਿੰਦੂਵਿਚੋਂਦੋਲਗਾਤਾਰਲਹਿਰਸਿਖਰਾਂਜਾਂਲਹਿਰਨਿਵਾਣਾਂਨੂੰ
ਲੰਘਣਲਈਲੱਗਣਵਾਲਾਸਮਾਂਲਹਿਰਅਵਧੀਕਹਾਉਂਦਾਹੈ।
ਲਹਿਰਗਤੀ/ਵੇਗ(wavevelocity):-ਲਹਿਰਕਿੰਨੀਤੇਜ਼ੀਨਾਲਜਾਂਕਿੰਨੀਗਤੀਨਾਲਚੱਲਰਹੀਹੈ,ਉਸਨੂੰਲਹਿਰਗਤੀ
ਕਿਹਾਜਾਂਦਾਹੈ।
ਅਪਰਦਨਦੇਕਾਰਜ(ErosionalWork)
ਅਪਘਸਰਨ/ਖੁਰਚਣਾ(Abrasion/Corrosion)-ਜਦੋਂਲਹਿਰਾਂਨਾਲਢੋਏਮਲਬੇ,ਜਿਸਵਿੱਚਰੇਤ,ਬਜਰੀ,ਕੰਕਰਆਦਿ
ਹੁੰਦੇਹਨ,ਦੁਆਰਾਅਪਰਦਨਦੇਸਾਧਨਬਣਚੱਟਾਨਾਂਜਾਂਤੱਟਨੂੰਖੁਰਚਿਆਜਾਂਦਾਹੈਤਾਂਇਸਨੂੰਖੁਰਚਣਾਕਹਿੰਦੇਹਨ।ਇਹ
ਪ੍ਰਕਿਰਿਆਲਹਿਰਾਂਦੁਆਰਾਬਹੁਤਵਰਤੀਜਾਂਦੀਹੈ।
ਰਗੜਜਾਂਘਸਰਣ(Attrition)-ਜਦੋਂਲਹਿਰਾਂਨਾਲਢੋਇਆਮਲਬਾ,ਢੋਆਢੁਆਈਸਮੇਂਆਪਸਵਿਚਹੀਟਕਰਾਉਣਨਾਲ
ਟੁੱਟਦਾਰਹਿੰਦਾਹੈਅਤੇਛੋਟੇਛੋਟੇਕਣਾਂਦਾਰੂਪਧਾਰਨਕਰਲੈਂਦਾਹੈਤਾਂਇਸਨੂੰਰਗੜਦੀਪ੍ਰਕਿਰਿਆਕਿਹਾਜਾਂਦਾਹੈ।
ਘੋਲ(Solution)-ਅਪਰਦਨਦੀਕਿਰਿਆਲਈਲਹਿਰਾਂਦੁਆਰਾਕਈਪ੍ਰਕਾਰਦੀਆਂਚੱਟਾਨਾਂਜਿਵੇਂਚੂਨਾਪੱਥਰਆਦਿਦੇਲੂਣਾ
ਨੂੰਆਪਣੇਵਿਚਘੋਲਕੇਰਸਾਇਣਕਅਪਰਦਨਕੀਤਾਜਾਂਦਾਹੈ।
ਪਾਣੀਦਾਦਬਾਓ(HydraulicAction):-ਜਦੋਂਲਹਿਰਾਂਸਾਗਰੀਤੱਟਉੱਪਰਲੀਚੱਟਾਨਨਾਲਤੇਜ਼ੀਨਾਲਟਕਰਾਉਂਦੀਆਂਹਨ
ਤਾਂਇਨ੍ਹਾਂਉਪਰਦਬਾਅਵਧਜਾਂਦਾਹੈ,ਜਿਸਕਾਰਨਚੱਟਾਨਾਂਆਦਿਟੁੱਟਜਾਂਦੀਆਂਹਨ।ਚੱਟਾਨਾਂਦੀਆਂਦਰਾੜਾਂ,ਤੇੜਾਂਆਦਿਵਿੱਚ
ਵੀਪਾਣੀਤੇਜ਼ਦਬਾਓਨਾਲਭਰਨਕਰਕੇ,ਉਨ੍ਹਾਂਦੇਟੁੱਟਣਦਾਕਾਰਨਬਣਦਾਹੈ।
ਅਪਰਦਨਦੁਆਰਾਨਿਰਮਤਭੂਆਕ੍ਰਿਤੀਆਂ
(LandformsformedbyErosionalwork)
ਸਮੁੰਦਰੀਲਹਿਰਾਂਦੇਵਾਰਵਾਰਸਾਗਰੀਤੱਟਉੱਪਰਲੀਆਂਚਟਾਨਾਂਨਾਲਟਕਰਾਉਣਕਰਕੇਚੱਟਾਨਾਂਟੁੱਟਦੀਆਂਹਨਅਤੇਨਵੀਂਆਂ
ਭੂਆਕ੍ਰਿਤੀਆਂਦਾਨਿਰਮਾਣਕਰਦੀਆਂਹਨ।ਲਹਿਰਾਂਦੁਬਾਰਾਜ਼ਿਆਦਾਅਪਰਦਨ,ਖੁਰਚਣਜਾਂਅਪਘਸਰਣਦੀਪ੍ਰਕਿਰਿਆਰਾਹੀਂ
ਕੀਤਾਜਾਂਦਾਹੈ।ਅਪਰਦਨਦੀਦਰਅਤੇਤੀਬਰਤਾਚੱਟਾਨਾਂਦੇਸੁਭਾਅ,ਬਣਾਵਟ,ਤੱਟਰੇਖਾਦੀਬਣਤਰ,ਬੀਚਦੀਹੋਂਦਅਤੇ
ਅਣਹੋਂਦ,ਲਹਿਰੀਵੇਗਅਤੇਲਹਿਰਾਂਦੀਪਹੁੰਚਆਦਿਉੱਪਰਨਿਰਭਰਕਰਦੀਹੈ।
ਸਮੁੰਦਰੀਲਹਿਰਾਂਦੀਅਪਰਦਨਕਿਰਿਆਰਾਹੀਂਨਿਰਮਿਤਭੂਆਕ੍ਰਿਤੀਆਂਦਾਵੇਰਵਾਹੇਠਲਿਖੇਅਨੁਸਾਰਹੈ
1.ਸਾਗਰੀਖੜ੍ਹੀਚੱਟਾਨਜਾਂਕਗਾਰ(SeaCliff):-ਸਾਗਰੀਤੱਟਉਪਰਲਗਪਗਸਿੱਧੀਢਲਾਣਵਾਲੀਆਂਚਟਾਨਾਂਨੂੰ
ਖੜ੍ਹੀਚੱਟਾਨਜਾਂਕਗਾਰਕਿਹਾਜਾਂਦਾਹੈ।ਇਹਲਹਿਰਾਂਦੀਅਪਰਦਨਦੀਕਿਰਿਆਰਾਹੀਂਸਾਗਰੀਤੱਟਾਂ,ਪਰਬਤੀ
ਖੇਤਰਾਂਆਦਿਵਿੱਚਬਣਦੀਆਂਹਨ।ਇਨ੍ਹਾਂਦਾਨਿਰਮਾਣਚੱਟਾਨਾਂਦੀਬਣਤਰਉੱਪਰਬਹੁਤਨਿਰਭਰਕਰਦਾਹੈ।ਸਖ਼ਤ
ਚੱਟਾਨਾਂਨਾਲੋਂਨਰਮਤਲਛੱਟੀਚੱਟਾਨਾਂਜਲਦੀਖਡ਼੍ਹੀਆਂਚੱਟਾਨਾਂਵਿਚਤਬਦੀਲਹੁੰਦੀਆਂਹਨ।ਖਡ਼੍ਹੀਆਂਚੱਟਾਨਾਂਦੇ
ਹੇਠਲੇਭਾਗਨਾਲਲਹਿਰਾਂਦੀਆਂਛੱਲਾਂਦੇਵਾਰਵਾਰਟਕਰਾਉਣਕਾਰਨ,ਇਨ੍ਹਾਂਦਾਹੇਠਲੇਪਾਸਿਓਕਟਾਓ(Notch)ਹੋ
ਜਾਂਦਾਹੈ।ਇਹਕਟਾਓਜਾਰੀਰਹਿਣਨਾਲਲਟਕਦੀਹੋਈਕਗਾਰਜਾਖੜ੍ਹੀਚਟਾਨਰਹਿਜਾਂਦਾਹੈ,ਜੋਕਿਹੇਠਲੇਪਾਸੇ
ਕੋਈਸਹਾਰਾਨਾਹੋਣਕਾਰਨਹੇਠਾਂਡਿੱਗਜਾਂਦੀਹੈ।ਇਸਦੇਸਿੱਟੇਵਜੋਂਕਗਾਰਪਿੱਛੇਹਟਜਾਂਦੀਹੈ।ਇਸਨੂੰਪਿੱਛੇਹਟਦੀ
ਜਾਂਸਰਕਦੀਸਾਗਰੀਕਗਾਰ(Recedingseacliff)ਕਿਹਾਜਾਂਦਾਹੈ।ਕਗਾਰਾਂਦੀਪਿੱਛੇਹੱਟਣਦੀਦਰ,ਚੱਟਾਨਾਂਦੀ
ਬਣਤਰ,ਰਸਾਇਣਕਅਪਰਦਨਵਧਣਦੀਸੰਭਾਵਨਾ,ਕਗਾਰਦੀਉਚਾਈ,ਤੱਟਦਾਲਹਿਰਾਂਨਾਲਬਣਦਾਕੋਣਅਤੇ
ਲਹਿਰਾਂਦੇਵੇਗਤੇਊਰਜਾਉੱਪਰਨਿਰਭਰਕਰਦੀਹੈ।

2.ਲਹਿਰਅਪਰਦਿਤਪਲੇਟਫਾਰਮ(WavecutPlatform):-ਲਹਿਰਾਂਦੁਬਾਰਾ,ਜਦਸਾਗਰੀਕਗਾਰਜਾਂਖੜ੍ਹੀਚਟਾਨ
ਦੇਹੇਠਲੇਹਿੱਸੇਦਾਕਟਾਓਕੀਤਾਜਾਂਦਾਹੈ।ਤਦਲਟਕਦੀਹੋਈਕਗਾਰਜ਼ਿਆਦਾਸਮਾਂਨਹੀਂਖੜ੍ਹੀਰਹਿਪਾਉਂਦੀ,ਜਿਸ
ਕਰਕੇਉਹਹੇਠਾਂਡਿੱਗਜਾਂਦੀਹੈਅਤੇਕਗਾਰਪਿੱਛੇਹਟਜਾਂਦੀਹੈ।ਇਹਡਿੱਗਿਆਹੋਇਆਮਲਬਾਕਗਾਰਦੇਪੈਰਾਂਤੋਂ
ਸਾਗਰਵੱਲਨੂੰਵਿਛਜਾਂਦਾਹੈ।ਵਾਰਵਾਰਕਗਾਰਦੇਪਿੱਛੇਹਟਣਨਾਲਹੋਰਮਲਬਾਇਸਉਪਰਜਮ੍ਹਾਂਹੋਕੇ,ਇਕ
ਪਲੇਟਫਾਰਮਦਾਨਿਰਮਾਣਕਰਦਿੰਦਾਹੈ।ਉੱਚਜਵਾਰੀਲਹਿਰਸਮੇਂਇਹਪਲੇਟਫਾਰਮਪਾਣੀਨਾਲਢਕਿਆਹੁੰਦਾਹੈ
ਅਤੇਨੀਵੀਂਜਵਾਰੀਲਹਿਰਸਮੇਂਪਲੇਟਫਾਰਮਬਾਹਰਦਿਖਾਈਦਿੰਦਾਹੈ।ਇਸੇਪਲੇਟਫਾਰਮਨੂੰਲਹਿਰਅਪਰਦਿਤ
ਪਲੇਟਫ਼ਾਰਮਕਿਹਾਜਾਂਦਾਹੈ।ਇਹਕਈਕਿਲੋਮੀਟਰਤੱਕਦੀਚੌੜਾਈਵਿੱਚਫੈਲਿਆਹੁੰਦਾਹੈ।
3.ਸਾਗਰੀਗੁਫਾ(seacaves):-ਸਾਗਰੀਗੁਫਾਵਾਂਦਾਨਿਰਮਾਣਉਸਸਮੇਂਹੁੰਦਾਹੈ,ਜਦੋਂਸਾਗਰੀਤੱਟਉਪਰਮਿਲਣ
ਵਾਲੀਆਂਚੱਟਾਨਾਂਦਾਉੱਪਰਲਾਭਾਗਸਖ਼ਤਅਤੇਹੇਠਲਾਭਾਗਨਰਮਚੱਟਾਨਾਂਦਾਬਣਿਆਹੁੰਦਾਹੈ।ਨਰਮਚੱਟਾਨਾਂ
ਵਿੱਚਤਰੇੜਾਂਅਤੇਦਰਾੜਾਂਜ਼ਿਆਦਾਹੋਣਕਾਰਨਲਹਿਰਾਂਦੀਆਂਛੱਲਾਂਦੇਟਕਰਾਉਣਨਾਲਟੁੱਟਣਲੱਗਦੀਆਂਹਨ।ਇਨ੍ਹਾਂ
ਦੇਟੁੱਟਣਨਾਲਖੜ੍ਹੀਆਂਚੱਟਾਨਾਂਦੇਹੇਠਲੇਸਿਰੇਵਿੱਚਖੱਡੇਹੋਜਾਂਦੇਹਨ।ਇਸਨਾਲਗੁਫਾਵਾਂਦਾਨਿਰਮਾਣਹੁੰਦਾਹੈ।
ਇਹਗੁਫ਼ਾਵਾਂਚੂਨੇ,ਚਾਕਆਦਿਚੱਟਾਨਾਂਰਾਹੀਂਜ਼ਿਆਦਾਨਿਰਮਿਤਹੁੰਦੀਆਂਹਨ,ਕਿਉਂਕਿਇਹਚੱਟਾਨਾਂਲਹਿਰਾਂਵਿੱਚ
ਘੁਲਕੇਜਲਦੀਅਪਰਦਿਤਹੋਜਾਂਦੀਆਂਹਨ।ਗੁਫਾਵਾਂਸਥਾਈਨਹੀਂਹੁੰਦੀਆਂ,ਤੇਜ਼ਤੂਫਾਨਆਦਿਆਉਣਨਾਲਇਹਟੁੱਟ
ਜਾਂਦੀਆਂਹਨ।

4.ਸਾਗਰੀਮਹਿਰਾਬਾਂਜਾਂਪੁਲ(SeaArchorNaturalBridge):-ਜਦੋਂਸਾਗਰਵੱਲਨੂੰਕੋਈਵਧੀਹੋਈਚਟਾਨਦੇ
ਪੈਰਾਂਵਿਚ,ਲਹਿਰਾਂਦੀਆਂਛੱਲਾਂਦੇਟਕਰਾਉਣਨਾਲਇਕਆਰਪਾਰਖੱਡਾਹੋਜਾਂਦਾਹੈ,ਜਾਂਵਧੀਹੋਈਚੱਟਾਨਦੇਦੋਵੇਂ
ਪਾਸੇਬਣੀਗੁਫਾਦੇਆਪਸਵਿੱਚਮਿਲਣਕਾਰਨਆਰਪਾਰਦਾਲਾਂਘਾਬਣਜਾਂਦਾਹੈਤਾਂਇਸਲਾਂਘੇਉੱਪਰਖੜ੍ਹੀਚਟਾਨ
ਦੀਛੱਤਪੁਲਵਾਂਗਲੱਗਦੀਹੈ।ਇਸੇਨੂੰਸਾਗਰੀਮਹਿਰਾਬਜਾਂਪੁਲਕਿਹਾਜਾਂਦਾਹੈ।ਪ੍ਰਸ਼ਾਂਤਮਹਾਂਸਾਗਰਵਿੱਚਪਾਈਜਾਣ
ਵਾਲੀਡਾਰਵਿਨਮਹਿਰਾਬਇਸੇਦੀਉਦਾਹਰਣਹੈ।
5.ਸਾਗਰੀਮੁਨਾਰੇਜਾਂਥੰਮ੍ਹ(SeaStack):-ਸਾਗਰੀਮਹਿਰਾਬਾਂਸਥਾਈਨਹੀਂਹੁੰਦੀਆਂ।ਲਹਿਰਾਂਦੁਬਾਰਾਅਪਰਦਨ
ਰਾਹੀਂਜਾਰੀਰਹਿਣਕਾਰਨ,ਇਨ੍ਹਾਂਮਹਿਰਾਬਾਂਦੀਛੱਤਹੇਠਾਂਡਿੱਗਜਾਂਦੀਹੈ।
ਜਿਸਦੇਫਲਸਰੂਪ,ਇਸਮਹਿਰਾਬਦੀਸਮੁੰਦਰਵੱਲਵਾਲੀਕੰਧਇਕੱਲੀਥੰਮ
ਵਾਂਗਖੜ੍ਹੀਰਹਿਜਾਂਦੀਹੈ।ਇਸੇਨੂੰਸਾਗਰੀਮੁਨਾਰੇਜਾਂਥੰਮ੍ਹਕਿਹਾਜਾਂਦਾਹੈ।
ਮਸ਼ਹੂਰਡਾਰਵਿਨਮਹਿਰਾਬਦੀਛੱਤ21ਮਈ2021ਨੂੰਡਿੱਗਣਕਾਰਨ,ਇਹ
ਵੀਸਾਗਰੀਮੁਨਾਰੇਜਾਂਥੰਮ੍ਹਵਿਚਤਬਦੀਲਹੋਚੁੱਕੀਹੈ।
6.ਵਾਯੂਛੇਕ(BlowHole):-ਜਦੋਂਸਾਗਰੀਗੁਫਾਵਾਂਦੀਆਂਛੱਤਉੱਪਰਲੀਆਂ
ਤ੍ਰੇੜਾਂ,ਦਰਾੜਾਂਆਦਿਵਿੱਚਛੇਕਹੋਜਾਂਦਾਹੈਤਾਂਗੁਫਾਵਾਂਵਿਚਲੀਹਵਾ,ਇਨ੍ਹਾਂ
ਛੇਕਾਂਵਿੱਚਦੀਤੇਜ਼ੀਨਾਲਬਾਹਰਆਉਂਦੀਹੈ।ਇਸੇਨੂੰਵਾਯੂਛੇਕਕਿਹਾਜਾਂਦਾ
ਹੈ।ਸਾਗਰੀਪਾਣੀਜਦਇਨ੍ਹਾਂਵਾਯੂਛੇਕਾਂਰਾਹੀਂਗੁਫਾਵਿਚਜਾਂਦਾਹੈਤਾਂਬਾਹਰ
ਨਿਕਲਦੀਹਵਾਨਾਲਟਕਰਾਉਂਦਾਹੈਅਤੇਫੁਹਾਰੇਦੀਤਰ੍ਹਾਂਬਾਹਰਨਿਕਲਦਾ
ਹੈ।ਸਾਗਰੀਪਾਣੀਅਤੇਹਵਾਦੇਆਪਸਵਿਚਟਕਰਾਉਣਨਾਲਬਹੁਤਆਵਾਜ਼
ਪੈਦਾਹੁੰਦੀਹੈ,ਇਸਨੂੰਰੌਲਾਪਾਉਂਦੇਸਿੰਙਕਹਿੰਦੇਹਨ।
ਨਿਖੇਪਨਰਾਹੀਂਨਿਰਮਤਭੂਆਕ੍ਰਿਤੀਆਂ
(LandformsformedbyDepositionalWork)
ਅਪਰਦਿਤਕੀਤੇਮਲਬੇਨੂੰਲਹਿਰਾਂਦੁਬਾਰਾਆਪਣੇਨਾਲਢੋਅਲਿਆਜਾਂਦਾਹੈਅਤੇਲਹਿਰਾਂਦੀਸ਼ਕਤੀਘੱਟਹੋਣਤੇਇਸਮਲਬੇ
ਦਾਨਿਖੇਪਨਕਰਦਿੱਤਾਜਾਂਦਾਹੈ।ਲਹਿਰਅਪਰਦਿਤਪਲੇਟਫਾਰਮਦੁਆਰਾ,ਲਹਿਰਾਂਦੇਸਾਹਮਣੇਰੁਕਾਵਟਪੇਸ਼ਕਰਨਕਾਰਨ
ਕਾਫੀਅਸੰਗਠਿਤਮਲਬਾਇੱਥੇਜਮ੍ਹਾਕਰਦਿੱਤਾਜਾਂਦਾਹੈ,ਜਿਸਵਿੱਚਰੇਤ,ਮਿੱਟੀ,ਕੰਕਰਆਦਿਹੁੰਦੇਹਨ।ਲਹਿਰਅਪਰਦਿਤ
ਪਲੇਟਫਾਰਮਤੋਂਇਲਾਵਾ,ਕੁਝਮਲਬਾਸਮੁੰਦਰਵੱਲਨੂੰਵੀਵੱਖਵੱਖਤਰੀਕਿਆਂਨਾਲਜਮ੍ਹਾਂਕੀਤਾਜਾਂਦਾਹੈ।ਇਸਤਰ੍ਹਾਂਲਹਿਰਾਂ
ਦੁਆਰਾਮਲਬੇਦਾਨਿਖੇਪਹੋਣਨਾਲਕਈਤਰ੍ਹਾਂਦੀਆਂਆਕ੍ਰਿਤੀਆਂਦਾਨਿਰਮਾਣਹੁੰਦਾਹੈ।ਇਨ੍ਹਾਂਦਾਵੇਰਵਾਹੇਠਲਿਖੇਅਨੁਸਾਰ
ਹੈ-
1.ਬੀਚ(Beach):-ਨੀਵੀਂਜਵਾਰੀਲਹਿਰਅਤੇਉੱਚੀਤੂਫ਼ਾਨੀਲਹਿਰਦੇਵਿਚਕਾਰਜਮ੍ਹਾਂਹੁੰਦੇਅਸੰਗਠਿਤਮਲਬੇਦੇਢੇਰ
ਨਾਲਬਣੀਭੂਆਕ੍ਰਿਤੀਬੀਚਕਹਾਉਂਦੀਹੈ।ਬੀਚਜ਼ਿਆਦਾਤਰਲਹਿਰਅਪਰਦਿਤਪਲੇਟਫਾਰਮਉੱਪਰਰੇਤ,ਮਿੱਟੀ
ਆਦਿਦੇਜਮ੍ਹਾਂਹੋਣਨਾਲਬਣਦੀਹੈ।ਇਸਦੀਢਲਾਣਸਧਾਰਨਹੁੰਦੀਹੈਅਤੇਇਹਕਈਕਿਲੋਮੀਟਰਤਕਫੈਲੀਹੋ
ਸਕਦੀਹੈ।ਰੇਤਮਿੱਟੀਆਦਿਤੋਂਬਿਨਾਂਇਸਉੱਪਰਕੰਕਰ,ਬਜ਼ਰੀ,ਪੱਥਰਆਦਿਵੀਜਮ੍ਹਾਂਹੋਸਕਦੇਹਨ।ਇਸਤਰੀਕੇ
ਨਾਲਨੀਵੀਂਅਤੇਉੱਚੀਲਹਿਰਦੇਵਿਚਕਾਰਜੰਮਿਆਹੋਇਆਅਸੰਗਠਿਤਮਲਬਾਬੀਚਕਹਾਉਂਦਾਹੈ।
2.ਭਿੱਤੀਆਂ(Bars):-ਜਦੋਂਲਹਿਰਾਂਅਤੇਨਦੀਆਂਦੁਆਰਾਲਿਆਂਦੀਰੇਤ,ਮਿੱਟੀ,ਗਾਰਇਤਆਦਿਦਾਨਿਖੇਪਣਨਦੀਆਂ
ਦੇਮੁਹਾਣੇਉੱਪਰਹੋਣਲੱਗਦਾਹੈਤਾਂਇਹਮਲਬਾਇੱਕਬੰਨ੍ਹਦੇਰੂਪਵਿਚਸਾਗਰੀਤੱਟਰੇਖਾਦੇਸਮਾਂਤਰਜਮ੍ਹਾਂਹੋਣ
ਲੱਗਜਾਂਦਾਹੈ।ਜ਼ਿਆਦਾਤਰਇਸਬੰਨ੍ਹਦੇਦੋਵੇਂਸਿਰੇਮੁੱਖਧਰਤੀਨਾਲਜੁੜੇਹੋਏਹਨ,ਪਰਲਹਿਰਾਂਦੇਅਪਰਦਨ
ਦੁਆਰਾਇਸਬੰਨ੍ਹਨੂੰਵਿਚਕਾਰੋਂਤੋੜਲਿਆਜਾਂਦਾਹੈ।ਇਸੇਤੱਟਰੇਖਾਦੇਸਮਾਂਤਰਬਣੇਬੰਨ੍ਹਨੂੰਭਿੱਤੀਕਿਹਾਜਾਂਦਾਹੈ।

3.ਭੂ-ਜੀਭ(Spit):-ਜਦੋਂਰੇਤ,ਮਿੱਟੀ,ਗਾਰਵਾਲਾਮਲਬਾਨਦੀਦੇਮੁਹਾਣੇਤੋਂਸਾਗਰਵੱਲਨੂੰਇਕਪਤਲੀਲੰਬੀਰੇਤਦੀ
ਪਗਡੰਡੀਦੇਰੂਪਵਿੱਚਜਮ੍ਹਾਂਹੋਜਾਂਦਾਹੈਤਾਂਇਸਨੂੰਭੂ-ਜੀਭਕਿਹਾਜਾਂਦਾਹੈ।ਭੂ-ਜੀਭਦਾਇਕਸਿਰਾਮੁੱਖਧਰਤੀ
ਨਾਲਜੁੜਿਆਹੁੰਦਾਹੈਅਤੇਦੂਜਾਸਿਰਾਖੁੱਲ੍ਹੇਸਾਗਰਵਿੱਚਹੁੰਦਾਹੈ।ਖੁੱਲ੍ਹੇਸਾਗਰਵਾਲਾਸਿਰਾਲਹਿਰਾਂਅਤੇਪੌਣਾਂ
ਕਾਰਨਚਾਪਕਾਰੀਜਾਂਥੋੜ੍ਹਾਮੁੜਿਆਹੋਇਆਹੁੰਦਾਹੈ।
4.ਤੋਮਬੋਲਾ(Tombola):-ਜਦੋਂਕੋਈਭਿਤੀਇਸਤਰੀਕੇਨਾਲਬਣਦੀਹੈ,ਕਿਇਸਦਾਇੱਕਸਿਰਾਮੁੱਖਧਰਤੀਨਾਲ
ਜੁੜਿਆਹੁੰਦਾਅਤੇਦੂਜਾਸਿਰਾਕਿਸੇਟਾਪੂਨਾਲਜੁੜਿਆਹੁੰਦਾਹੈਤਾਂਇਸਪਗਡੰਡੀਜਾਂਭਿੱਤੀਨੂੰਤੋਮਬੋਲਕਹਿੰਦੇਹਨ।
ਤੋਮਬੋਲਇਟਲੀਦਾਸ਼ਬਦਹੈ,ਜਿਸਦਾਅਰਥਹੈਸਿਰ੍ਹਾਣਾ(Pillow)।
ਤੱਟਰੇਖਾਵਾਂਦਾਵਰਗੀਕਰਨ
(ClassificationofCoastlines)
ਤੱਤਰੇਖਾਵਾਂਨੂੰਵੱਖ-ਵੱਖਵਿਦਵਾਨਾਂਦੁਆਰਾਵੱਖਵੱਖਤਰੀਕਿਆਂਨਾਲਵੰਡਿਆਗਿਆਹੈ।ਇਨ੍ਹਾਂਦਾਵਰਗੀਕਰਣਕਰਨਾਬੜਾ
ਹੀਮੁਸ਼ਕਿਲਕਾਰਜਹੈ,ਪਰਫਿਰਵੀਇਨ੍ਹਾਂਨੂੰਦੋਮੁੱਖਕਿਸਮਾਂਵਿੱਚਵੰਡਿਆਗਿਆਹੈ।੧.ਨਿਮਗਨਤੱਟਰੇਖਾਵਾਂ੨.ਉਗਮਨ
ਤੱਟਰੇਖਾਵਾਂ
੧)ਨਿਮਗਨਤੱਤਰੇਖਾਵਾਂ(SubmergedCoastline):-ਜਦੋਂਤੱਟਰੇਖਾਵਾਂ,ਤੱਟਦੇਟੈਕਟੌਨਿਕਗਤੀਆਂਕਾਰਨਹੇਠਾਂ
ਸਾਗਰਵਿੱਚਧਸਜਾਂਦਾਹੈਜਾਂਸਮੁੰਦਰੀਪਾਣੀਦਾਤਲਉੱਚਾਉੱਠਕਾਰਨਤੱਟਸਾਗਰੀਪਾਣੀਵਿੱਚਡੁੱਬਜਾਂਦਾਹੈਤਾਂਅਜਿਹੀਆਂ
ਤੱਟਰੇਖਾਵਾਂਨੂੰਨਿਮਗਮਤੱਟਰੇਖਾਵਾਂਕਿਹਾਜਾਂਦਾਹੈ।
●ਰੀਆਂਤੱਟਰੇਖਾ(RiaCoast):-ਜਦੋਂਤੱਟਉਪਰਬਣੀਆਂਨਦੀਦੀਘਾਟੀਆਂ,ਸਾਗਰੀਜਲਵਿੱਚਡੁੱਬਜਾਂਦੀਆਂਹਨ
ਤਾਂਇਸਨੂੰਰੀਆਂਤੱਟਰੇਖਾਕਿਹਾਜਾਂਦਾਹੈ।ਇਸਵਿੱਚਪਰਬਤ,ਪਹਾੜੀਆਂਅਤੇਘਾਟੀਆਂਆਦਿਤੱਟਰੇਖਾਨਾਲ
ਸਮਕੋਣਬਣਾਉਂਦੀਆਂਹਨ।ਇਸਤਰੀਕੇਦੀਆਂਤੱਟਰੇਖਾਵਾਂਉੱਤਰ-ਪੱਛਮਸਪੇਨਵਿੱਚਪਾਈਆਂਜਾਂਦੀਆਂਹਨ।
●ਫਿਊਰਡਤੱਟ(Fiordcoast):-ਜਦੋਂਗਲੇਸ਼ੀਅਰਾਂਦੁਆਰਾਤੱਟਖੇਤਰਾਂਵਿਚਡੂੰਘੀਆਂਘਾਟੀਆਂਦਾਨਿਰਮਾਣਕੀਤਾ
ਜਾਂਦਾਹੈ,ਜੋਕਿਸਮੁੰਦਰਤਲਤੋਂਵੀਡੂੰਘੀਆਂਹੁੰਦੀਆਂਹਨਤਾਂਸਮੁੰਦਰਦਾਪਾਣੀਇਨ੍ਹਾਂਘਾਟੀਆਂਵਿੱਚਭਰਜਾਂਦਾਹੈ।
ਇਹਨਾਂਹੀਤੱਟਰੇਖਾਵਾਂਨੂੰਫਿਊਰਡਤੱਟਰੇਖਾਵਾਂਕਹਿੰਦੇਹਨ।ਇਸਦੀਆਂਉਦਾਹਰਣਾਂਸਵੀਡਨ,ਸਕਾਟਲੈਂਡ,
ਨਿਊਜੀਲੈਂਡਇਤਿਆਦਹਨ।
●ਡਾਲਪੇਸੀਅਨਤੱਟ(DalmatianCoast):-ਇਸਕਿਸਮਦੀਤੱਟਰੇਖਾਯੂਗੋਸਲਾਵੀਆਵਿੱਚਪਾਈਜਾਂਦੀਹੈ।ਜਦ
ਸਮਾਂਤਰਫੈਲੇਹੋਏਪਰਬਤਾਂਦੀਘਾਟੀਵਿੱਚਸਾਗਰੀਜਲਭਰਜਾਂਦਾਹੈਤਾਂਇਕਪਰਬਤੀਲੜੀਟਾਪੂਆਂਵਾਂਗਲੱਗਦੀ
ਹੈ,ਜੋਕਿਮੁੱਖਧਰਤੀਦੇਸਮਾਂਤਰਫੈਲੇਹੁੰਦੇਹਨ।
੨)ਉਗਮਨਤੱਟਰੇਖਾਵਾਂ(EmergentCoastline):-ਜਦੋਂਤੱਟਰੇਖਾਵਾਂਟੈਕਟੋਨਿਕਗਤੀਆਂਕਾਰਨਉੱਪਰਨੂੰਉੱਠ
ਜਾਂਦੀਆਂਹਨਜਾਂਸਾਗਰੀਤਲ(sealevel)ਹੇਠਾਂਡਿੱਗਣਕਾਰਨਨਵੀਂਆਂਤੱਟਰੇਖਾਵਾਂਬਣਦੀਆਂਹਨਤਾਂਉਨ੍ਹਾਂਨੂੰਉਗਮਨ
ਤੱਟਰੇਖਾਵਾਂਕਹਿੰਦੇਹਨ।ਇਨ੍ਹਾਂਤੱਟਰੇਖਾਵਾਂਉੱਪਰਲਹਿਰਾਂਦੁਆਰਾਨਿਰਮਿਤਭੂਆਕ੍ਰਿਤੀਆਂਕੁਝਉਚਾਈਉੱਪਰਬਣੀਆਂ
ਦਿਖਾਈਦਿੰਦੀਆਂਹਨ,ਜਿੱਥੇਹੁਣਉੱਚੀਆਂਲਹਿਰਾਂਵੀਨਹੀਂਪਹੁੰਚਦੀਆਂ।

Reference
JonFrench;COASTALGEOMORPHOLOGY:
Geomorphology:CriticalconceptsofGeography,Routledge
Olive,J.E.,PhysicalGeography,Massachusetts,DuxburyPress1979
SusanMayhew,DictionaryofGeography,Oxford
Thornburg,W.D.,PrinciplesofGeomorphology,NewDelhi,NewAgeInternationalPress1998
Stahler,Aetal;PhysicalGeography,NewYork,JohnWiley,1996
Hamblin,W.K.etal;Earth'sDynamicSystem;NewJersey,PrenticeHall,1995