18.ਭੂਮੀਗਤਪਾਣੀਦੁਆਰਾਨਿਰਮਿਤਭੂਆਕਿਰਤੀਆਂ
(LandformsformedbytheundergroundwaterorKarstlandforms)
ਧਰਤੀਦੇਅੰਦਰਪਾਏਜਾਣਵਾਲੇਪਾਣੀਨੂੰਭੂਮੀਗਤਪਾਣੀਕਿਹਾਜਾਂਦਾਹੈ।ਜਦੋਂਵਰਖਾਦਾਪਾਣੀਜਾਂਗਲੇਸ਼ੀਅਰਦੇਪਿਘਲਣ
ਨਾਲਵਹਿੰਦਾਪਾਣੀਧਾਰਾਵਾਂ,ਨਾਲੇ,ਨਾਲੀਆਂਅਤੇਨਦੀਆਂਦਾਰੂਪਧਾਰਕੇਸਮੁੰਦਰਵੱਲਵਧਰਿਹਾਹੁੰਦਾਹੈਤਾਂਇਸਪਾਣੀਦਾ
ਇੱਕਹਿੱਸਾਵਾਸ਼ਪੀਕਰਨਰਾਹੀਂਵਾਯੂਮੰਡਲਵਿੱਚਚਲਾਜਾਂਦਾਹੈ।ਇੱਕਹਿੱਸਾਸਮੁੰਦਰਾਂਤੱਕਪਹੁੰਚਜਾਂਦਾਹੈਅਤੇਬਾਕੀਬਚਿਆ
ਇੱਕਹਿੱਸਾਧਰਤੀਦੀਸਤਾਉੱਪਰਲਿਆਂਚਟਾਨਾਂਦੇਮੁਸਾਮਾਂ,ਦਰਾੜਾਂ,ਤ੍ਰੇੜਾਂਇਤਿਆਦਰਾਹੀਂਧਰਤੀਦੇਅੰਦਰਚਲਾਜਾਂਦਾਹੈ।
ਇਸਪਾਣੀਨੂੰਭੂਮੀਗਤਪਾਣੀਕਿਹਾਜਾਂਦਾਹੈ।ਪਾਣੀਖੂਹਾਂ,ਆਰਟੀਜ਼ਨਖੂਹਾਂ,ਗੀਜ਼ਰ,ਫੁਹਾਰੇ,ਟਿਊਬਵੈੱਲਇਤਿਆਦਰਾਹੀਂ
ਬਾਹਰਕਢਿਆਜਾਂਦਾਹੈਅਤੇਵਰਤਿਆਜਾਂਦਾਹੈ।
ਭੂਮੀਗਤਪਾਣੀਧਰਤੀਅੰਦਰਇੱਕਥਾਂਸਥਿਰਰਹਿਕੇਇਕੱਠਾਹੋਣਦੀਬਜਾਏਇੱਕਥਾਂਤੋਂਦੂਜੀਥਾਂਵੱਲਚੱਲਦਾਰਹਿੰਦਾਹੈ।
ਉਦਾਹਰਣਵਜੋਂ,ਖੂਹਵਿਚਲਾਪਾਣੀਕਈਵਾਰਹੋਰਪਾਸੇਚਲਾਜਾਣਕਾਰਨਖੂਹਖਾਲੀਹੋਜਾਂਦਾਹੈਅਤੇਉਸਦਾਤਲਦਿਸਣ
ਲੱਗਜਾਂਦਾਹੈ।ਕੁਝਸਮੇਂਬਾਅਦਖੂਹਵਿੱਚਪਾਣੀਫੇਰਆਜਾਂਦਾਹੈ।ਇਹਪਾਣੀਦੇਧਰਤੀਅੰਦਰਚੱਲਣਦੇਪ੍ਰਮਾਣਜਾਂਸਬੂਤ
ਹਨ।ਭੂਮੀਗਤਪਾਣੀਦੇਚਟਾਨਾਂਦੀਆਂਦਰਾੜਾਂ,ਤ੍ਰੇੜਾਂ,ਮੁਸਾਮਾਂਵਿੱਚੋਂਗੁਜ਼ਰਨਸਮੇਂ,ਉਨ੍ਹਾਂਚਟਾਨਾਂਦੇਲੂਣਆਪਣੇਵਿਚਘੋਲਲਏ
ਜਾਂਦੇਹਨਅਤੇਚੱਟਾਨਾਂਦਾਅਪਰਦਨਕੀਤਾਜਾਂਦਾਹੈ।ਇਸਅਪਰਦਨਦੇਨਤੀਜੇਵਜੋਂਹੀਕਈਕਈਨਵੇਂਭੂਦ੍ਰਿਸ਼ਾਂਦਾਨਿਰਮਾਣ
ਹੁੰਦਾਹੈ।
ਵਰਖਾਤੇਗਲੇਸ਼ੀਅਰਦੇਪਾਣੀਦਾਧਰਤੀਦੀਸਤਾਵਿੱਚਰਿਸਕੇਭੂਮੀਗਤਪਾਣੀਵਿਚਬਦਲਣਾ,ਕਈਗੱਲਾਂਤੇਨਿਰਭਰਕਰਦਾ
ਹੈ।ਜਿਵੇਂਕਿਧਰਤੀਸਤਾਉੱਪਰਵਹਿਣਵਾਲੇਪਾਣੀਦੀਮਾਤਰਾ,ਸਤਾਦਾਮੁਸਾਮਦਾਰਹੋਣਾ,ਚਟਾਨਾਂਦਾਪਾਣੀਨੂੰਆਪਣੇਵਿੱਚੋਂ
ਦੀਗੁਜ਼ਰਨਦੇਣਾ,ਚੱਟਾਨਾਂਦਾਸੰਤ੍ਰਿਪਤਹੋਣਾਇਤਿਆਦ।ਇਨ੍ਹਾਂਤੱਤਾਂਦੇਅਧਾਰਉੱਪਰਹੀਕਿਸੇਸਥਾਨਤੇਪਾਣੀਜ਼ਿਆਦਾ
ਰਿਸਦਾਹੈਤੇਕਿਸੇਸਥਾਨਉੱਪਰਘੱਟ।
ਭੂਮੀਗਤਪਾਣੀਦੀਸਭਤੋਂਉਪਰਲੀਸਤਾਨੂੰਜਲਸਤਰਜਾਂਭੂਮੀਗਤਸਤਰ(WaterLevel)ਕਿਹਾਜਾਂਦਾਹੈ।ਇਹ
ਜਲਸਤਰਮੌਸਮ,ਵਾਸ਼ਪੀਕਰਨ,ਵਰਖਾਦੀਮਾਤਰਾਤੇਮਿੱਟੀਵਿੱਚੋਂਪਾਣੀਦੇਇਸਦੇਨੀਚੇਆਉਣਅਨੁਸਾਰਬਦਲਦਾਰਹਿੰਦਾ
ਹੈ।ਵਰਖਾਜ਼ਿਆਦਾਹੋਣਦੀਸੂਰਤਵਿਚਜਲਸਤਰਉੱਚਾਉਠਾਉਂਦਾਹੈ,ਜਦਕਿਵਾਸ਼ਪੀਕਰਨਜ਼ਿਆਦਾਹੋਣਦੀਸੂਰਤਵਿੱਚ
ਜਲਸਤਰਨੀਵਾਂਚਲਾਜਾਂਦਾਹੈ।
ਭੂਮੀਗਤਪਾਣੀਦੇਕਾਰਜ
(Theworkofundergroundwater)
ਭੂਮੀਗਤਪਾਣੀਦੁਆਰਾਵੀਭੂਸੰਤੁਲਨਦੇਬਾਕੀਸਾਧਨਾਂਜਾਂਕਾਰਕਾਂ(ਪਾਣੀ,ਹਵਾ,ਗਲੇਸ਼ੀਅਰਆਦਿ)ਦੀਤਰ੍ਹਾਂਅਪਰਦਨ,
ਢੋਆਢੁਆਈਅਤੇਨਿਖੇਪਣਦਾਕਾਰਜਕੀਤਾਜਾਂਦਾਹੈ।ਪਰਇਹਕਾਰਜਬਹੁਤਹੀਧੀਮੀਰਫ਼ਤਾਰਨਾਲਹੁੰਦਾਹੈਅਤੇਚੂਨੇ
ਪੱਥਰ,ਲੂਣਵਾਲੀਆਂਚਟਾਨਾਂਅਤੇਜਿਪਸਮਦੇਖੇਤਰਾਂਵਿਚਹੀਜ਼ਿਆਦਾਕਾਰਜਸ਼ੀਲਹੈ,ਉਹਵੀਉਸਸਮੇਂਜਦਉੱਥੇਨਮੀਦੀ
ਮਾਤਰਾਜ਼ਿਆਦਾਹੋਵੇ।ਖੁਸ਼ਕਖੇਤਰਾਂਵਿੱਚਇਸਦਾਕਾਰਜਨਾਦੇਬਰਾਬਰਹੀਹੁੰਦਾਹੈ।ਭੂਮੀਗਤਪਾਣੀਦੇਕਾਰਜਦੁਆਰਾ
ਬਣਾਏਗਏਭੂਆਕਿਰਤੀਆਂਨੂੰਕਾਰਸਟਭੂਆਕਿਰਤੀਆਂ(KarstLandforms)ਕਿਹਾਜਾਂਦਾਹੈ।ਭੂਤਪੂਰਵਯੁਗੋਸਲਾਵੀਆਦੇ
ਐਡੀਰੀਅਟਕਸਾਗਰ(AdriaticSea)ਦੇਤੱਟਦੇਨਜ਼ਦੀਕਤੇਖੇਤਰ,ਜਿਸਦਾਨਾਂਕਾਰਸਟਹੈ,ਉੱਥੇਅਜਿਹੀਆਂਭੂ
ਆਕਿਰਤੀਆਂਜ਼ਿਆਦਾਮਿਲਣਕਾਰਨ,ਇਸਦਾਨਾਮਕਾਰਸਟਭੂਆਕਿਰਤੀਆਂਪੈਗਿਆ।ਯੂਗੋਸਲਾਵੀਆਤੋਂਇਲਾਵਾਅਫ਼ਰੀਕਾ,
ਫਰਾਂਸ,ਸਪੇਨ,ਮੈਕਸੀਕੋ,ਸ੍ਰੀਲੰਕਾ,ਭਾਰਤ,ਜਮਾਇਕਾਆਦਿਦੇਸ਼ਾਂਵਿੱਚਵੀਪਾਏਜਾਂਦੇਹਨ।ਭਾਰਤਵਿੱਚਪੱਛਮੀਝਾਰਖੰਡ,
ਦੇਹਰਾਦੂਨ(ਸ਼ਾਹਾਸੱਤਾਧਾਰੀ),ਮੱਧਪ੍ਰਦੇਸ਼(ਪੰਚਮਰਹੀ),ਛੱਤੀਸਗਡ਼੍ਹ(ਬਸਤਰ),ਆਂਧਰਾਪ੍ਰਦੇਸ਼(ਵਿਸਾਖਾਪਟਨਮ),ਮੇਘਾਲਿਆ
(ਚਿਰਾਪੂੰਜੀ)ਆਦਿਸਥਾਨਾਂਉੱਪਰਚੂਨੇਦੀਚੱਟਾਨਾਂਅਤੇਨਮੀਜੁਗਤਮੌਸਮਹੋਣਕਾਰਨਕਾਰਸਟਭੂਆਕਿਰਤੀਆਂਪਾਈਆਂ
ਜਾਂਦੀਆਂਹਨ।
ਵਰਖਾਤੇਗਲੇਸ਼ੀਅਰਦੇਪਾਣੀਦੁਆਰਾਚਟਾਨਾਂਦੇਮੁਸਾਮ,ਦਰਾੜਾਂ,ਦ੍ਰਿੜ੍ਹਆਦਿਰਾਹੀਂਹੇਠਾਂਰਿਸਜਾਂਦੇਸਮੇਂਚਟਾਨਾਂਵਿਚਲੇ
ਲੂਣਨੂੰਆਪਣੇਵਿਚਘੋਲਲਿਆਜਾਂਦਾਹੈ।ਇਸਨਾਲਚੱਟਾਨਾਂਦੀਆਂਤਰੇੜਾਂ,ਦਰਾੜਾਂਆਦਿਵੱਡੀਆਂਹੋਣਲਗਦੀਆਂਹਨਅਤੇ
ਵੱਡੇਛੇਕਾਂਸੁਰਾਖਾਂਦਾਰੂਪਧਾਰਨਕਰਲੈਂਦੀਆਂਹਨ।ਇਸਅਪਰਦਨਦੇਚਲਦੇਰਹਿਣਸਦਕਾ,ਇਨ੍ਹਾਂਦੀਉਪਰਲੀਛੱਤਹੇਠਾਂ
ਡਿੱਗਜਾਂਦੀਹੈਤੇਡੂੰਘਾਣਾਂ,ਨਿਵਾਣਾਂਦਾਜਨਮਹੁੰਦਾਹੈ।ਅਪਰਦਨਦੀਕਿਰਿਆਦੌਰਾਨਹੀਵੱਖਵੱਖਭੂਆਕਿਰਤੀਆਂਬਣਾਉਂਦੇ
ਸਮੇਂ,ਭੂਮੀਗਤਪਾਣੀਨਾਲਹੀਘੋਲੇਲੂਣਾਅਤੇਬਹੁਤਹੀਬਾਰੀਕਕਣਾਂਦੀਢੋਆਢੁਆਈਕਰਦਾਰਹਿੰਦਾਹੈ।ਭੂਮੀਗਤਪਾਣੀਦੀ
ਮਾਤਰਾਘਟਣਸਮੇਂ,ਇਨ੍ਹਾਂਲੂਣਾਨੂੰਚਟਾਨਾਂਦੀਆਂਤਰੇੜਾਂ,ਦਰਾੜਾਂਜਾਂਤਲਉਪਰਜਮ੍ਹਾਂਕਰਦਿੱਤਾਜਾਂਦਾਹੈ।ਜਿਸਦੇਫਲਸਰੂਪ
ਨਵੀਂਆਂਭੂਆਕਿਰਤੀਆਹੋਂਦਵਿਚਆਉਂਦੀਆਂਹਨ।